ਲੌਕਡਾਊਨ 4.0 ਰਿਹਾ ਸਭ ਤੋਂ ਖ਼ਤਰਨਾਕ, ਹਰ ਘੰਟੇ ਮਿਲੇ 247 ਕੋਰੋਨਾ ਮਰੀਜ਼

ਲੌਕਡਾਊਨ ਦੇ ਚੌਥੇ ਗੇੜ ਦੀ ਮਿਆਦ ਅੱਜ ਖ਼ਤਮ ਹੋਣ ਜਾ ਰਹੀ ਹੈ ਲੌਕਡਾਊਨ–1, 2 ਅਤੇ 3 ਦੇ ਮੁਕਾਬਲੇ ਲੌਕਡਾਊਨ–4 ਸਭ ਤੋਂ ਖ਼ਤਰਨਾਕ ਸਿੱਧ ਹੋਇਆ  14 ਦਿਨਾਂ ਦੇ ਇਸ ਲੌਕਡਾਊਨ ਹਰ ਘੰਟੇ 247 ਮਰੀਜ਼ ਮਿਲਦੇ ਰਹੇ ਜਦੋਂ ਲੌਕਡਾਊਨ–3 ਖ਼ਤਮ ਹੋਇਆ ਸੀ, ਤਦ ਕੋਰੋਨਾ ਮਰੀਜ਼ਾਂ ਦੀ ਗਿਣਤੀ 90,927 ਸੀ, ਜੋ ਹੁਣ ਵਧ ਕੇ 1,73,763 ’ਤੇ ਪੁੱਜ ਗਈ ਹੈ; ਭਾਵ 86,422 ਵਿਅਕਤੀ ਇਸ ਦੌਰਾਨ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ, ਜੋ ਸਭ ਤੋਂ ਵੱਧ ਹੈ

 

  • ਕਿਹੜੇ ਗੇੜ ਵਿੱਚ ਕਿੰਨੇ ਮਾਮਲੇ ਵਧੇ
    ਲੌਕਡਾਊਨਕਦ ਤੋਂ ਕਦ ਤੱਕ  ਦਿਨ           ਕਿੰਨੇ ਮਾਮਲੇ ਵਧੇ
    ਪਹਿਲਾ–       25 ਮਾਰਚ 14 ਅਪ੍ਰੈਲ               21- 10,815
    ਚੌਥਾ         18 ਮਈ – 31 ਮਈ                   14- 1,73,763

 

5 ਸਭ ਤੋਂ ਵੱਧ ਲਾਗ ਵਾਲੇ ਦਿਨ
ਤਰੀਕ ਤੇ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ
30 ਮਈ7965
29 ਮਈ
7466
25 ਮਈ
6977
24 ਮਈ
6767
28 ਮਈ
6560

 

ਇਨ੍ਹਾਂ ਪੰਜ ਦਿਨਾਂ ਵਿੱਚ ਸਭ ਤੋਂ ਵੱਧ ਮੌਤਾਂ
ਤਰੀਕ ਮਰਨ ਵਾਲਿਆਂ ਦੀ ਗਿਣਤੀ
30 ਮਈ265
28 ਮਈ
194
29 ਮਈ
175
27 ਮਈ
170
25 ਮਈ
154

 

– ਇਨ੍ਹਾਂ ਪੰਜ ਮੋਰਚਿਆਂ ਉੱਤੇ ਕੀ ਰਹੀ ਸਥਿਤੀ
1. ਕੋਰੋਨਾ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਣ ਦੀ ਦਰ
ਪਹਿਲਾਂ  : ਤਿੰਨ ਦਿਨਾਂ ’ਚ ਮਾਮਲਾ ਦੁੱਗਣਾ ਹੁੰਦਾ ਸੀ
ਹੁਣ       : 15.4 ਦਿਨਾਂ ਵਿੱਚ ਮਾਮਲੇ ਦੁੱਗਣੇ ਹੋ ਰਹੇ

 

2. ਸਿਹਤਯਾਬੀ ਦੀ ਦਰ
ਪਹਿਲਾਂ  : 7% ਸੀ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ
ਹੁਣ       : 47.40% ਹੋਈ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ

 

3. ਨਮੁਨਿਆਂ ਦੇ ਪਾਜ਼ਿਟਿਵ ਹੋਣ ਦੀ ਦਰ ਵਧੀ
6.3% ਤੱਕ ਪੁੱਜ ਗਈ ਹੈ ਨਮੂਨਿਆਂ ਦੇ ਪਾਜ਼ਿਟਿਵ ਹੋਣ ਦੀ ਦਰ
4% ਸੀ ਨਮੂਨਿਆਂਦੇ ਪਾਜ਼ਿਟਿਵ ਹੋਣ ਦੀ ਦਰ ਲੌਕਡਾਊਨ 2.0 ਤੋਂ ਪਹਿਲਾਂ

 

4. ਜਾਂਚ ਦੀ ਸਥਿਤੀ
25 ਮਾਰਚ ਨੂੰ 15,000 ਦੇ ਕਰੀਬ ਲੋਕਾਂ ਦੀ ਜਾਂਚ ਹੋਈ ਸੀ
30  ਮਈ ਨੂੰ 36,11,599 ਟੈਸਟ ਕੀਤੇ ਜਾ ਚੁੱਕੇ ਹਨ

 

5. ਮੌਤ ਦਰ ਵਿੱਚ ਗਿਰਾਵਟ
2.55 ਫ਼ੀ ਸਦੀ ਹੋਈ ਮੌਤ ਦਰ, ਪਹਿਲਾਂ ਇਹ 3.3% ਸੀ

 

Source HINDUSTAN TIMES

%d bloggers like this: