ਜਲੰਧਰ ‘ਚ ਮੁੜ ਕੋਰੋਨਾ ਦਾ ਕਹਿਰ, ਨਵੇਂ ਕੇਸਾਂ ਨਾਲ ਮਰੀਜ਼ਾਂ ਦੀ ਗਿਣਤੀ 246 ਤੱਕ ਪੁੱਜੀ

ਜਲੰਧਰ ‘ਚ ਨਵੇਂ ਕੇਸਾਂ ਨਾਲ ਮਰੀਜ਼ਾਂ ਦੀ ਗਿਣਤੀ 246 ਤੱਕ ਪਹੁੰਚ ਗਈ ਹੈ।


ਜਲੰਧਰ: ਸੂਬੇ ‘ਚ ਕੋਰੋਨਾਵਾਇਰਸ (Coronavirus) ਦੀ ਕਹਿਰ ਕੁਝ ਦਿਨ ਠੀਕ ਰਹਿਣ ਤੋਂ ਬਾਅਦ ਇੱਕ ਵਾਰ ਫੇਰ ਵਧਣ ਲੱਗ ਗਿਆ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਸਵੇਰੇ ਜਲੰਧਰ (Jalandhar) ਵਿੱਚ 7 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ।ਇਸ ਤੋਂ ਬਾਅਦ ਕੁੱਲ ਗਿਣਤੀ ਵਧ ਕੇ 246 ਹੋ ਗਈ। ਜਿੱਥੇ 8 ਦੀ ਮੌਤ ਹੋ ਗਈ ਹੈ, ਉਧਰ 206 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ।

Source ABP PUNAB

%d bloggers like this: